33.9 C
Jalandhar
Saturday, October 19, 2024
spot_img

ਪੰਜਾਬ ਤੋਂ ਬਿਹਾਰ ਜਾਂਦੀਆਂ 765 ਪੇਟੀਆਂ ਫੜੀਆਂ ਗਈਆਂ

ਪ੍ਰਯਾਗਰਾਜ : ਯੂ ਪੀ ਪੁਲਸ ਦੀ ਸਪੈਸ਼ਲ ਟਾਸਕ ਫੋਰਸ ਨੇ ਬਿਹਾਰ ਜਾ ਰਹੀ ਆਲੂਆਂ ਦੀ ਖੇਪ ਅੰਦਰ ਪੰਜਾਬ ਤੋਂ ਸਮਗਲ ਕੀਤੀਆਂ ਜਾ ਰਹੀਆਂ ਸ਼ਰਾਬ ਦੀਆਂ 765 ਪੇਟੀਆਂ ਨੂੰ ਜ਼ਬਤ ਕਰ ਲਿਆ ਹੈ।
ਇਹ ਸ਼ਰਾਬ ਕਰੀਬ ਇਕ ਕਰੋੜ ਦੀ ਹੈ। ਬਿਹਾਰ ’ਚ ਸ਼ਰਾਬ ’ਤੇ ਪਾਬੰਦੀ ਹੈ। ਫੜੇ ਗਏ ਟਰੱਕ ਡਰਾਈਵਰ ਨੇ ਦੱਸਿਆ ਕਿ ਬਿਹਾਰ ’ਚ ਇਹ ਸ਼ਰਾਬ ਉੱਚੇ ਭਾਅ ’ਤੇ ਵੇਚੀ ਜਾਣੀ ਸੀ।

Related Articles

LEAVE A REPLY

Please enter your comment!
Please enter your name here

Latest Articles