ਭਾਰਤੀ ਫਿਲਮ ਆਸਕਰ ’ਚੋਂ ਬਾਹਰ

0
188

ਨਵੀਂ ਦਿੱਲੀ : ਆਸਕਰ ਪੁਰਸਕਾਰਾਂ ਲਈ ਕੌਮਾਂਤਰੀ ਫੀਚਰ ਫਿਲਮ ਸ਼੍ਰੇਣੀ ਵਿਚ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਭੇਜੀ ਗਈ ਮਲਿਆਲਮ ਫਿਲਮ-2018 : ‘ਐਵਰੀਵਨ ਇਜ਼ ਏ ਹੀਰੋ’ ਵੱਕਾਰੀ ਅਕੈਡਮੀ ਪੁਰਸਕਾਰਾਂ ਦੀ ਦੌੜ ’ਚੋਂ ਬਾਹਰ ਹੋ ਗਈ ਹੈ। ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਨੇ ਕਿਹਾ ਕਿ ਜੂਡ ਐਂਥਨੀ ਜੋਸੇਫ ਵੱਲੋਂ ਨਿਰਦੇਸ਼ਤ ਫਿਲਮ ਇਸ ਸ਼੍ਰੇਣੀ ਲਈ ਚੁਣੀਆਂ 15 ਫਿਲਮਾਂ ’ਚ ਸ਼ਾਮਲ ਨਹੀਂ ਹੋ ਸਕੀ। ਇਸ ਸ਼ੇ੍ਰਣੀ ’ਚ 88 ਦੇਸ਼ਾਂ ਦੀਆਂ ਫਿਲਮਾਂ ਪੁੱਜੀਆਂ ਸਨ।

LEAVE A REPLY

Please enter your comment!
Please enter your name here