ਸੋਮਾਲੀਆ ਨੇੜੇ ਮਾਲਵਾਹਕ ਜਹਾਜ਼ ਅਗਵਾ

0
176

ਨਵੀਂ ਦਿੱਲੀ : ਲਾਇਬੇਰੀਆ ਦੇ ਝੰਡੇ ਵਾਲੇ ਮਾਲਵਾਹਕ ਜਹਾਜ਼ ‘ਐਮ ਵੀ ਲੀਲਾ ਨÏਰਫੋਕ’ ਨੂੰ ਵੀਰਵਾਰ ਦੇਰ ਸ਼ਾਮ ਸੋਮਾਲੀਆ ਦੇ ਤੱਟ ਨੇੜੇ ਹਥਿਆਰਬੰਦ 5-6 ਵਿਅਕਤੀਆਂ ਨੇ ਅਗਵਾ ਕਰ ਲਿਆ |
ਭਾਰਤੀ ਜਲ ਸੈਨਾ ਵੱਲੋਂ ਇਸ ‘ਤੇ ਨਜ਼ਰ ਰੱਖੀ ਜਾ ਰਹੀ ਹੈ | ਸੈਨਾ ਨੇ ਜੰਗੀ ਬੇੜੇ ਨੂੰ ਅਗਵਾ ਜਹਾਜ਼ ਦੇ ਪਿੱਛੇ ਲਗਾ ਦਿੱਤਾ ਹੈ | ਅਗਵਾ ਕੀਤੇ ਜਹਾਜ਼ ‘ਤੇ 15 ਭਾਰਤੀ ਸਵਾਰ ਹਨ ਅਤੇ ਚਾਲਕ ਦਲ ਨਾਲ ਗੱਲਬਾਤ ਕੀਤੀ ਜਾ ਰਹੀ ਹੈ |

LEAVE A REPLY

Please enter your comment!
Please enter your name here