ਰਾਸ਼ਟਰੀ ਅਗਨੀਪੱਥ ਖਿਲਾਫ ਸੁਣਵਾਈ 25 ਅਗਸਤ ਨੂੰ By ਨਵਾਂ ਜ਼ਮਾਨਾ - July 20, 2022 0 525 WhatsAppFacebookTwitterPrintEmail ਨਵੀਂ ਦਿੱਲੀ : ਦਿੱਲੀ ਹਾਈ ਕੋਰਟ 25 ਅਗਸਤ ਨੂੰ ਫੌਜ ਵਿਚ ਭਰਤੀ ਲਈ ਕੇਂਦਰ ਦੀ ਅਗਨੀਪੱਥ ਯੋਜਨਾ ਵਿਰੁੱਧ ਦਾਇਰ ਸਾਰੀਆਂ ਪਟੀਸ਼ਨਾਂ ‘ਤੇ ਸੁਣਵਾਈ ਕਰੇਗੀ |