ਕਾਮਰੇਡ ਠਾਕੁਰ ਸਿੰਘ ਪੁੱਤਰ ਕਰਤਾਰ ਸਿੰਘ, ਵਾਸੀ ਕੋਟਕਪੂਰਾ ਦੇ ਦੇਹਾਂਤ ਉਪਰੰਤ ਉਨ੍ਹਾਂ ਦੇ ਭੋਗ ਮੌਕੇ ਉਨ੍ਹਾਂ ਦੇ ਭਰਾ ਕਾਮਰੇਡ ਗੁਰਚਰਨ ਸਿੰਘ ਮਾਣ ਵੱਲੋਂ ਸੀ ਪੀ ਆਈ ਫਰੀਦਕੋਟ ਪਾਰਟੀ ਲਈ 1100, ਟਰੱਸਟ ਰਾਮ ਮੁਹੰਮਦ ਆਜ਼ਾਦ ਲਈ 2100 ਅਤੇ ਅਖਬਾਰ ਨਵਾਂ ਜ਼ਮਾਨਾ ਲਈ ਮਦਦ ਵਜੋਂ 2100 ਰੁਪਏ ਭੇਟ ਕੀਤੇ ਗਏ।
ਪ੍ਰਧਾਨ ਮੰਤਰੀ ਚਰਚ ’ਚ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇੱਥੇ ਕੈਥੀਡਰਲ ਚਰਚ ਆਫ ਦ ਰੀਡੈਂਪਸ਼ਨ ਵਿੱਚ �ਿਸਮਸ ਦੀ ਸਵੇਰ ਦੀ ਪ੍ਰਾਰਥਨਾ ਸੇਵਾ ਵਿੱਚ ਸ਼ਿਰਕਤ ਕੀਤੀ। ਦਿੱਲੀ ਦੇ ਬਿਸ਼ਪ ਡਾ. ਪੌਲ ਸਵਰੂਪ ਵੱਲੋਂ ਪ੍ਰਧਾਨ ਮੰਤਰੀ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ ਗਈ।





