ਮੇਰੀ ਰਸੋਈ ਯੋਜਨਾ@ ਤਹਤਿ ਸਾਢੇ ੪ ਲੱਖ ਤੋਂ ਵੱਧ ਫੂਡ ਕੱਿਟਾਂ ਲੋਡ਼ਵੰਦਾਂ ਤੱਕ ਪਹੁੰਚਾਈਆਂ : ਕਟਾਰੂਚੱਕ

0
9

ਚੰਡੀਗਡ਼੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਡ਼ਵੰਦ ਅਤੇ ਆਰਥਕਿ ਤੌਰ @ਤੇ ਕਮਜ਼ੋਰ ਪਰਵਾਰਾਂ ਦੀ ਖ਼ੁਰਾਕ ਅਤੇ ਪੋਸ਼ਣ ਸੁਰੱਖਆਿ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ @ਮੇਰੀ ਰਸੋਈ ਯੋਜਨਾ@ ਦੀ ਸ਼ੁਰੂਆਤ ਕੀਤੀ ਗਈ ਹੈ। ਮਹੰਿਗਾਈ ਦੇ ਇਸ ਮੌਜੂਦਾ ਦੌਰ ਵੱਿਚ ਆਮ ਪਰਵਾਰਾਂ ਦੇ ਘਰੇਲੂ ਬਜਟ ਨੂੰ ਸਥਰਿ ਰੱਖਣ ਲਈ ਇਹ ਯੋਜਨਾ ਇੱਕ ਸਾਰਥਕ ਕਦਮ ਵਜੋਂ ਸਾਹਮਣੇ ਆਈ ਹੈ। ਮੁੱਖ ਮੰਤਰੀ ਭਗਵੰਤ ਸੰਿਘ ਮਾਨ ਦੀ ਅਗਵਾਈ ਹੇਠ ਸੰਗਰੂਰ ਜ਼ਲ੍ਹੇ ਦੇ ਪੰਿਡ ਭਲਵਾਨ ਤੋਂ ਆਰੰਭ ਹੋਈ ਇਸ ਲੋਕ-ਭਲਾਈ ਸਕੀਮ ਦਾ ਮੁੱਖ ਉਦੇਸ਼ ਆਮ ਨਾਗਰਕਾਂ ਦੇ ਘਰੇਲੂ ਖਰਚੇ ਘਟਾਉਣਾ ਅਤੇ ਉਨ੍ਹਾਂ ਨੂੰ ਜ਼ੰਿਦਗੀ ਵੱਿਚ ਵੱਡੀ ਆਰਥਕਿ ਰਾਹਤ ਪ੍ਰਦਾਨ ਕਰਨਾ ਹੈ। ਇਸ ਅਹਮਿ ਯੋਜਨਾ ਤਹਤਿ ਪੰਜਾਬ ਦੇ ੪੦ ਲੱਖ ਲੋਡ਼ਵੰਦ ਪਰਵਾਰਾਂ ਨੂੰ ਹਰ ਤਮਾਹੀ ਆਧਾਰ @ਤੇ ਮੁਫ਼ਤ ਰਾਸ਼ਨ ਕੱਿਟਾਂ ਵੰਡੀਆਂ ਜਾ ਰਹੀਆਂ ਹਨ। ਖ਼ੁਰਾਕ, ਸਵਿਲ ਸਪਲਾਈ ਅਤੇ ਖਪਤਕਾਰ ਮਾਮਲਆਿਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਅਨੁਸਾਰ ਇਸ ਪ੍ਰੋਗਰਾਮ ਤਹਤਿ ਹੁਣ ਤੱਕ ਸਾਢੇ ਚਾਰ ਲੱਖ ਤੋਂ ਵੱਧ ਫੂਡ ਕੱਿਟਾਂ ਜ਼ਮੀਨੀ ਪੱਧਰ @ਤੇ ਲਾਭਪਾਤਰੀਆਂ ਤੱਕ ਪਹੁੰਚਾਈਆਂ ਜਾ ਚੁੱਕੀਆਂ ਹਨ। ਹਰੇਕ ਰਾਸ਼ਨ ਕੱਿਟ ਅੰਦਰ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਖ਼ੁਰਾਕੀ ਵਸਤਾਂ ਨੂੰ ਸ਼ਾਮਲ ਕੀਤਾ ਗਆਿ ਹੈ, ਜਨ੍ਹਾਂ ਵੱਿਚ ੨ ਕਲੋ ਦਾਲ, ੨ ਕਲੋ ਖੰਡ, ੧ ਕਲੋ ਨਮਕ, ੨੦੦ ਗ੍ਰਾਮ ਹਲਦੀ ਪਾਊਡਰ ਅਤੇ ੧ ਲਟਿਰ ਸ਼ੁੱਧ ਸਰ੍ਹੋਂ ਦਾ ਤੇਲ ਸ਼ਾਮਲ ਹੈ। ਪੰਜਾਬ ਸਰਕਾਰ ਵੱਲੋਂ ਇਹ ਸਪੱਸ਼ਟ ਕੀਤਾ ਗਆਿ ਹੈ ਕ ਿਇਹ ਰਾਸ਼ਨ ਕੱਿਟਾਂ ਕੌਮੀ ਖ਼ੁਰਾਕ ਸੁਰੱਖਆਿ ਐਕਟ ਤਹਤਿ ਯੋਗ ਲਾਭਪਾਤਰੀਆਂ ਨੂੰ ਪਹਲਾਂ ਤੋਂ ਦੱਿਤੀ ਜਾ ਰਹੀ ਕਣਕ ਤੋਂ ਬਲਿਕੁਲ ਵੱਖਰੀਆਂ ਹਨ। ਪੰਜਾਬ ਵਧਾਨ ਸਭਾ ਵੱਿਚ ਸਾਲ ੨੦੨੬-੨੭ ਦੇ ਬਜਟ ਦੌਰਾਨ ਵੱਿਤ ਮੰਤਰੀ ਹਰਪਾਲ ਸੰਿਘ ਚੀਮਾ ਨੇ ਐਲਾਨ ਕੀਤਾ ਸੀ ਕ ਿਇਸ ਸਕੀਮ ਨੂੰ ਮਜ਼ਬੂਤ ਢੰਗ ਨਾਲ ਲਾਗੂ ਕਰਨ ਲਈ ੯੦੦ ਕਰੋਡ਼ ਰੁਪਏ ਦਾ ਬਜਟ ਰੱਖਆਿ ਗਆਿ ਹੈ। ਮੁੱਖ ਮੰਤਰੀ ਦਾ ਮੰਨਣਾ ਹੈ ਕ ਿਸੂਬੇ ਦੇ ਹਰ ਨਾਗਰਕਿ ਅਤੇ ਬੱਚੇ ਲਈ ਪੌਸ਼ਟਕਿ ਖ਼ੁਰਾਕ ਯਕੀਨੀ ਬਣਾਉਣਾ ਸਰਕਾਰ ਦਾ ਸਰਿਫ਼ ਇੱਕ ਵਾਅਦਾ ਨਹੀਂ, ਸਗੋਂ ਮੁੱਢਲਾ ਨੈਤਕਿ ਫਰਜ਼ ਹੈ। ਇਹ ਯੋਜਨਾ ਸੁਚਾਰੂ ਢੰਗ ਨਾਲ ਚਲਾਉਣ ਅਤੇ ਵੰਡ ਪ੍ਰਣਾਲੀ ਸਹੀ ਰੱਖਣ ਲਈ ਮਾਰਕਫੈੱਡ ਨੂੰ ਬਤੌਰ ਨੋਡਲ ਏਜੰਸੀ ਤੈਅ ਕੀਤਾ ਗਆਿ ਹੈ। ਖ਼ੁਰਾਕ ਅਤੇ ਸਵਿਲ ਸਪਲਾਈ ਵਭਾਗ ਵੱਲੋਂ ਇਹ ਯਕੀਨੀ ਬਣਾਇਆ ਜਾ ਰਹਾ ਹੈ ਕ ਿਵੰਡੀਆਂ ਜਾਣ ਵਾਲੀਆਂ ਖ਼ੁਰਾਕੀ ਵਸਤਾਂ ਦੀ ਗੁਣਵੱਤਾ ਨਾਲ ਕਸੇ ਵੀ ਹਾਲਤ ਵੱਿਚ ਕੋਈ ਸਮਝੌਤਾ ਨਾ ਕੀਤਾ ਜਾਵੇ।