ਰਾਸ਼ਟਰੀ ਪੰਜਾਬੀ ’ਚ ਸਹੁੰ ਚੁੱਕੀ By ਨਵਾਂ ਜ਼ਮਾਨਾ - July 20, 2023 0 333 WhatsAppFacebookTwitterPrintEmail ਨਵੀਂ ਦਿੱਲੀ : ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ’ਚ ਚੁਣੇ ਗਏ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੇ ਵੀਰਵਾਰ ਸਦਨ ਦੇ ਮੈਂਬਰ ਵਜੋਂ ਪੰਜਾਬੀ ’ਚ ਸਹੁੰ ਚੁੱਕੀ