ਹਿਮਾਚਲ ’ਚ ਬੱਦਲ ਫਟਿਆ

0
220

ਸ਼ਿਮਲਾ : ਹਿਮਾਚਲ ਦੀ ਸਾਂਗਲਾ ਵਾਦੀ ਦੇ ਕਮਰੂ ਪਿੰਡ ’ਚ ਵੀਰਵਾਰ ਬੱਦਲ ਫਟਣ ਕਾਰਨ ਆਏ ਹੜ੍ਹਾਂ ਨੇ ਘਰਾਂ ਤੇ ਫਸਲਾਂ ਨੂੰ ਨੁਕਸਾਨ ਪਹੁੰਚਾਇਆ, ਜਦੋਂਕਿ ਸ਼ਿਮਲਾ-ਕਨੌਰ ਰਾਜਮਾਰਗ ਰਾਮਪੁਰ ਅਤੇ ਝਕੜੀ ਦੇ ਵਿਚਕਾਰ ਬੰਦ ਕਰਨਾ ਪਿਆ। ਹਿਮਾਚਲ ਸੂਬੇ ’ਚ ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ ਮੀਂਹ ਨਾਲ ਸੰਬੰਧਤ ਘਟਨਾਵਾਂ ’ਚ 130 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ 4,809 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

LEAVE A REPLY

Please enter your comment!
Please enter your name here