ਸਟਾਰ ਚਿੰਨ੍ਹ ਵਾਲਾ ਨੋਟ ਵੈਧ

0
283

ਮੁੰਬਈ : ਭਾਰਤੀ ਰਿਜਰਵ ਬੈਂਕ ਨੇ ਵੀਰਵਾਰ ਸਟਾਰ (*) ਚਿੰਨ੍ਹ ਵਾਲੇ ਕਰੰਸੀ ਨੋਟ ਬਾਰੇ ਖਦਸ਼ੇ ਤੇ ਚਿੰਤਾਵਾਂ ਨੂੰ ਦੂਰ ਕਰਦੇ ਹੋਏ ਕਿਹਾ ਕਿ ਅਜਿਹੇ ਨੋਟ ਪੂਰੀ ਤਰ੍ਹਾਂ ਵੈਧ ਹਨ। ਉਸਨੇ ਕਿਹਾ ਕਿ ‘ਸਟਾਰ’ ਬੈਂਕ ਨੋਟ ਦੇ ਨੰਬਰ ਪੈਨਲ ’ਚ ਹੈ। ਬੈਂਕ ਦੇ ਧਿਆਨ ’ਚ ਆਇਆ ਹੈ ਕਿ ਨੰਬਰ ਪੈਨਲ ’ਤੇ ਮੌਜੂਦ ਇਸ ਚਿੰਨ੍ਹ ਵਾਲੇ ਬੈਂਕ ਨੋਟਾਂ ਦੀ ਵੈਧਤਾ ਕੁਝ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। (*) ਚਿੰਨ੍ਹ ਵਾਲਾ ਬੈਂਕ ਨੋਟ ਕਿਸੇ ਹੋਰ ਕਾਨੂੰਨੀ ਬੈਂਕ ਨੋਟ ਦੇ ਸਮਾਨ ਹੁੰਦਾ ਹੈ।

LEAVE A REPLY

Please enter your comment!
Please enter your name here