ਕੋਈ ਗਿ੍ਰਫਤਾਰੀ ਨਹੀਂ, ਜਾਂਚ ਜਾਰੀ

0
193

ਨਵੀਂ ਦਿੱਲੀ : ਸੀ ਬੀ ਆਈ ਮਨੀਪੁਰ ਵਿਚ ਹਿੰਸਾ ਨਾਲ ਸੰਬੰਧਤ ਛੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਅਤੇ ਇਸ ਸੰਬੰਧ ਵਿਚ ਹਾਲੇ ਤੱਕ ਕੋਈ ਗਿ੍ਰਫਤਾਰੀ ਨਹੀਂ ਹੋਈ ਹੈ। ਅਧਿਕਾਰੀਆਂ ਮੁਤਾਬਕ ਨਿਰਧਾਰਤ ਪ੍ਰਕਿਰਿਆ ਅਨੁਸਾਰ ਏਜੰਸੀ ਨੇ ਪਿਛਲੇ ਮਹੀਨੇ ਰਾਜ ਪੁਲਸ ਤੋਂ ਐੱਫ ਆਈ ਆਰਜ਼ ਆਪਣੇ ਕਬਜ਼ੇੇ ’ਚ ਲੈ ਲਈਆਂ ਹਨ ਅਤੇ ਅੱਗੇ ਦੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here