ਰਾਸ਼ਟਰੀ ਕਾਂਗਰਸੀ ਉਮੀਦਵਾਰ ਦੀ ਮੌਤ By ਨਵਾਂ ਜ਼ਮਾਨਾ - November 15, 2023 0 300 WhatsAppFacebookTwitterPrintEmail ਜੈਪੁਰ : ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੇ ਕਰਨਪੁਰ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਗੁਰਮੀਤ ਸਿੰਘ ਕੂਨਰ (75) ਦੀ ਦਿੱਲੀ ਦੇ ਏਮਜ਼ ’ਚ ਗੁਰਦਿਆਂ ਦੇ ਇਲਾਜ ਦੌਰਾਨ ਮੌਤ ਹੋ ਗਈ। ਪਾਰਟੀ ਨੇ ਉਨ੍ਹਾ ਨੂੰ ਇਸ ਵਿਧਾਨ ਸਭਾ ਚੋਣ ’ਚ ਵੀ ਉਮੀਦਵਾਰ ਬਣਾਇਆ ਸੀ।