ਪੰਜਾਬ ਛੁਰਾ ਮਾਰ ਕੇ ਕਤਲ By ਨਵਾਂ ਜ਼ਮਾਨਾ - November 15, 2023 0 162 WhatsAppFacebookTwitterPrintEmail ਪਟਿਆਲਾ : ਮੰਗਲਵਾਰ ਰਾਤ ਪਾਸੀ ਰੋਡ ’ਤੇ ਕੁਝ ਨੌਜਵਾਨਾਂ ਨੇ ਛੁਰਾ ਮਾਰ ਕੇ ਪ੍ਰੀਤਮ ਚੰਦ ਦੀ ਹੱਤਿਆ ਕਰ ਦਿੱਤੀ ਤੇ ਉਸ ਦੇ ਮੁੰਡੇ ਨੂੰ ਜ਼ਖਮੀ ਕਰ ਦਿੱਤਾ। ਉਹ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।