ਮਸਜਿਦ ’ਚ ਰਿਟਾਇਰਡ ਐੱਸ ਪੀ ਦੀ ਹੱਤਿਆ

0
139

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਸ਼ੀਰੀ ਇਲਾਕੇ ਦੀ ਗੰਟਮੁੱਲਾ ਆਬਾਦੀ ਵਿਚ ਮਸਜਿਦ ਤੋਂ ਐਤਵਾਰ ਤੜਕੇ ਆਜ਼ਾਨ ਦਾ ਸੱਦਾ ਦਿੰਦੇ ਰਿਟਾਇਰਡ ਐੱਸ ਪੀ ਮੁਹੰਮਦ ਸ਼ਫੀ ਮੀਰ (72) ਦੀ ਦਹਿਸ਼ਤਗਰਦਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਹ ਸਥਾਨਕ ਮੁਏਜ਼ਿਨ (ਨਮਾਜ਼ ਦਾ ਸੱਦਾ ਦੇਣ ਵਾਲਾ) ਸੀ। ਉਸ ਦੇ ਭਤੀਜੇ ਮੁਹੰਮਦ ਮੁਸਤਫਾ, ਜੋ ਕਿ ਉਦੋਂ ਘਰ ਵਿਚ ਸੀ, ਨੇ ਕਿਹਾ ਕਿ ਜਦੋਂ ਆਜ਼ਾਨ ਦਾ ਸੱਦਾ ਦਿੱਤਾ ਜਾ ਰਿਹਾ ਸੀ ਤਾਂ ਲਾਊਡ ਸਪੀਕਰ ਅਚਾਨਕ ਬੰਦ ਹੋ ਗਿਆ। ਆਖਰੀ ਸ਼ਬਦ ਸੀ ‘ਰਹਿਮ’।

LEAVE A REPLY

Please enter your comment!
Please enter your name here