ਗੁਜਰਾਤ ਨੇੜੇ 3300 ਕਿੱਲੋ ਨਸ਼ੀਲੇ ਪਦਾਰਥ ਫੜੇ

0
188

ਨਵੀਂ ਦਿੱਲੀ : ਭਾਰਤੀ ਜਲ ਸੈਨਾ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸਾਂਝੇ ਅਪਰੇਸ਼ਨ ’ਚ ਗੁਜਰਾਤ ਤੱਟ ਤੋਂ ਈਰਾਨੀ ਕਿਸ਼ਤੀ ਵਿੱਚੋਂ ਪੰਜ ਵਿਦੇਸ਼ੀਆਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਕੋਲੋਂ 3,300 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਜ਼ਬਤ ਕੀਤੇ ਪਦਾਰਥਾਂ ’ਚ 3,089 ਕਿੱਲੋ ਚਰਸ, 158 ਕਿੱਲੋ ਮੈਥਾਮਫੇਟਾਮਾਈਨ ਅਤੇ 25 ਕਿੱਲੋ ਮਾਰਫਿਨ ਸ਼ਾਮਲ ਹੈ।

LEAVE A REPLY

Please enter your comment!
Please enter your name here