ਅਮਰੀਕਾ ’ਚ ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ

0
177

ਨਿਊਯਾਰਕ : ਅਮਰੀਕਾ ’ਚ ਪਿਛਲੇ ਮਹੀਨੇ ਤੋਂ ਲਾਪਤਾ 25 ਸਾਲਾ ਭਾਰਤੀ ਵਿਦਿਆਰਥੀ ਦੀ ਅਮਰੀਕੀ ਸ਼ਹਿਰ ਕਲੀਵਲੈਂਡ (ਓਹੀਓ) ’ਚ ਲਾਸ਼ ਮਿਲੀ ਹੈ। ਹੈਦਰਾਬਾਦ ਦੇ ਨਚਾਰਮ ਦਾ ਰਹਿਣ ਵਾਲਾ ਮੁਹੰਮਦ ਅਬਦੁਲ ਅਰਾਫਾਤ ਪਿਛਲੇ ਸਾਲ ਮਈ ’ਚ ਕਲੀਵਲੈਂਡ ਯੂਨੀਵਰਸਿਟੀ ਤੋਂ ਆਈ ਟੀ (ਸੂਚਨਾ ਤਕਨਾਲੋਜੀ) ’ਚ ਪੋਸਟ ਗ੍ਰੈਜੂਏਸ਼ਨ ਕਰਨ ਲਈ ਅਮਰੀਕਾ ਆਇਆ ਸੀ।

LEAVE A REPLY

Please enter your comment!
Please enter your name here