13 C
Jalandhar
Sunday, March 2, 2025
spot_img

ਖਾਣੇ ’ਚ ਸਵਾਹ ਮਿਲਾਉਦਾ ਥਾਣੇਦਾਰ ਸਸਪੈਂਡ

ਪ੍ਰਯਾਗਰਾਜ : ਮਹਾਕੁੰਭ ਵਿੱਚ ਸ਼ਰਧਾਲੂਆਂ ਲਈ ਤਿਆਰ ਕੀਤੇ ਗਏ ਭੰਡਾਰੇ ਦੇ ਖਾਣੇ ’ਚ ਸਵਾਹ ਮਿਲਾਉਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਾਇਰਲ ਹੋ ਰਿਹਾ ਹੈ।
ਸਵਾਹ ਮਿਲਾਉਦੇ ਨਜ਼ਰ ਆ ਰਹੇ ਸੋਰਾਂਵ ਥਾਣੇ ਦੇ ਐੱਸ ਐੱਚ ਓ ਬਿ੍ਰਜੇਸ਼ ਕੁਮਾਰ ਤਿਵਾੜੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਘਟਨਾ ਨਾਲ ਸ਼ਰਧਾਲੂਆਂ ਵਿੱਚ ਗੁੱਸਾ ਫੈਲ ਗਿਆ ਹੈ। ਲੋਕਾਂ ਨੇ ਮੁਲਜ਼ਮ ਅਧਿਕਾਰੀ ’ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

Related Articles

Latest Articles