ਟੀਨੂੰ ਦੀ ਸਹੇਲੀ ਤੇ ਜਗਤਾਰ ਦਾ ਪੁਲਸ ਰਿਮਾਂਡ

0
334

ਮਾਨਸਾ : ਇੱਥੋਂ ਦੀ ਅਦਾਲਤ ਨੇ ਸ਼ੁੱਕਰਵਾਰ ਗੈਂਗਸਟਰ ਦੀਪਕ ਟੀਨੂੰੂ ਦੀ ਕਥਿਤ ਪ੍ਰੇਮਿਕਾ ਜਤਿੰਦਰ ਕੌਰ ਅਤੇ ਜਗਤਾਰ ਸਿੰਘ ਮੂਸਾ ਦਾ ਚਾਰ-ਚਾਰ ਦਿਨਾਂ ਦਾ ਪੁਲਸ ਰਿਮਾਂਡ ਦੇ ਦਿੱਤਾ। ਜਗਤਾਰ ਨੂੰ ਪੁਲਸ ਨੇ ਉਸ ਵੇਲੇ ਕਾਬੂ ਕੀਤਾ ਸੀ, ਉਹ ਜਦੋਂ ਉਹ ਅੰਮਿ੍ਰਤਸਰ ਦੇ ਹਵਾਈ ਅੱਡੇ ਤੋਂ ਦੁਬਈ ਜਾ ਰਿਹਾ ਸੀ, ਜਦੋਂ ਕਿ ਜਤਿੰਦਰ ਕੌਰ ਨੂੰ ਮੁੰਬਈ ਦੇ ਹਵਾਈ ਅੱਡੇ ਤੋਂ ਕੁਝ ਦਿਨ ਪਹਿਲਾਂ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਫੜ ਕੇ ਲਿਆਂਦਾ ਸੀ।

LEAVE A REPLY

Please enter your comment!
Please enter your name here