ਪੰਜਾਬ ‘ਆਪ’ ਵਿਧਾਇਕ ਬਾਦਲ ਦਲ ‘ਚ By ਨਵਾਂ ਜ਼ਮਾਨਾ - November 29, 2026 0 6 WhatsAppFacebookTwitterPrintEmail ਚੰਡੀਗੜ੍ਹ : ਚਮਕੌਰ ਸਾਹਿਬ ਤੋਂ ‘ਆਪ’ ਦੇ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਐਤਵਾਰ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋ ਗਏ | ਉਨ੍ਹਾ 2022 ਵਿੱਚ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਸੀ, ਪਰ ਐਤਕੀਂ ਪਾਰਟੀ ਨੇ ਉਨ੍ਹਾ ਦੀ ਥਾਂ ਜਸਵੀਰ ਸਿੰਘ ਗੜ੍ਹੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ |