ਗੁਹਾਟੀ : ਇੱਥੇ ਸੋਮਵਾਰ ਸੜਕ ਹਾਦਸੇ ’ਚ ਅਸਾਮ ਇੰਜੀਨੀਅਰਿੰਗ ਕਾਲਜ ਦੇ 7 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ। ਤੀਜੇ ਸਾਲ ਦੇ ਵਿਦਿਆਰਥੀ ਸਵੇਰੇ ਕਾਰ ’ਚ ਕਾਲਜ ਕੈਂਪਸ ਤੋਂ ਬਾਹਰ ਨਿਕਲੇ ਅਤੇ ਉਨ੍ਹਾਂ ਦੀ ਤੇਜ਼ ਰਫਤਾਰ ਗੱਡੀ ਜਾਲੁਕਬਾੜੀ ਖੇਤਰ ’ਚ ਡਿਵਾਈਡਰ ਅਤੇ ਫਿਰ ਵੈਨ ਨਾਲ ਟਕਰਾਅ ਗਈ।