ਜੰਤਰ ਮੰਤਰ ’ਤੇ ਮੈਤੇਈ ਭਾਈਚਾਰਾ

0
252

ਨਵੀਂ ਦਿੱਲੀ : ਮਨੀਪੁਰ ਕੋਆਰਡੀਨੇਟਰ ਕਮੇਟੀ ਨੇ ਦਿੱਲੀ ’ਚ ਪੜ੍ਹ ਰਹੇ ਮਨੀਪੁਰ ਦੇ ਵਿਦਿਆਰਥੀਆਂ ਨਾਲ ਮਿਲ ਕੇ ਜੰਤਰ ਮੰਤਰ ’ਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦਾ ਇਹ ਪ੍ਰਦਰਸ਼ਨ ਮਨੀਪੁਰ ਦੀ ਸ਼ਾਂਤੀ ਲਈ ਕੀਤਾ ਗਿਆ। ਧਰਨਾ ਦੇ ਰਹੇ ਵਿਦਿਆਰਥੀਆਂ ਨੇ ਕਿਹਾ ਕਿ ਮਨੀਪੁਰ ਨੂੰ ਜਾਤੀ ਦੇ ਅਧਾਰ ’ਤੇ ਵੱਖ ਕਰਨ ਅਤੇ ਪੂਰਬੀ ਭਾਰਤੀ ਸਰਹੱਦਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਬਾਹਰੀ ਤਾਕਤਾਂ ਖਿਲਾਫ਼ ਲੜਨ ਲਈ ਮੈਤੇਈ ਭਾਈਚਾਰਾ ਜੰਤਰ ਮੰਤਰ ’ਤੇ ਇਕੱਠਾ ਹੋਇਆ। ਮਨੀਪੁਰ ਪਿਛਲੇ ਇੱਕ ਮਹੀਨੇ ਤੋਂ ਹਿੰਸਾ ਦੀ ਅੱਗ ’ਚ ਸੜ ਰਿਹਾ ਹੈ।

LEAVE A REPLY

Please enter your comment!
Please enter your name here