ਯੋਗ ਦੇ ਪ੍ਰਚਾਰ ’ਚ ਨਹਿਰੂ ਦਾ ਅਹਿਮ ਯੋਗਦਾਨ : ਕਾਂਗਰਸ

0
187

ਨਵੀਂ ਦਿੱਲੀ : ਕਾਂਗਰਸ ਨੇ ਬੁੱਧਵਾਰ ਕਿਹਾ ਕਿ ਉਹ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਸਨ, ਜਿਨ੍ਹਾ ਨੇ ਯੋਗ ਨੂੰ ਪ੍ਰਸਿੱਧ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਇਸ ਨੂੰ ਕੌਮੀ ਨੀਤੀ ਦਾ ਹਿੱਸਾ ਵੀ ਬਣਾਇਆ।
ਕਾਂਗਰਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ’ਚ ਕਿਹਾ-ਕੌਮਾਂਤਰੀ ਯੋਗ ਦਿਵਸ ’ਤੇ ਅਸੀਂ ਪੰਡਿਤ ਨਹਿਰੂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾ ਨੇ ਯੋਗ ਨੂੰ ਪ੍ਰਸਿੱਧ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਇਸ ਨੂੰ ਕੌਮੀ ਨੀਤੀ ਦਾ ਹਿੱਸਾ ਵੀ ਬਣਾਇਆ।

LEAVE A REPLY

Please enter your comment!
Please enter your name here