27.8 C
Jalandhar
Thursday, September 19, 2024
spot_img

ਮਨੀਪੁਰ ’ਚ ਦੋ ਜਵਾਨ ਜ਼ਖਮੀ

ਇੰਫਾਲ : ਮਨੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ਦੇ ਉੱਤਰੀ ਬੋਲਜਾਂਗ ’ਚ ਵੀਰਵਾਰ ਤੜਕੇ ਕਰੀਬ 5 ਵਜੇ ਅਣਪਛਾਤੇ ਬੰਦੂਕਧਾਰੀਆਂ ਅਤੇ ਅਸਾਮ ਰਾਈਫਲਜ਼ ਵਿਚਾਲੇ ਗੋਲੀਬਾਰੀ ’ਚ ਦੋ ਜਵਾਨ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਬੁੱਧਵਾਰ ਸ਼ਾਮ ਕਰੀਬ 6.45 ਵਜੇ ਇੰਫਾਲ ਪੂਰਬੀ ਜ਼ਿਲ੍ਹੇ ’ਚ ਵਾਈ ਕੇ ਪੀ ਆਈ ਦੇ ਉੱਤਰ ’ਚ ਉਰੰਗਪਤ ਨੇੜੇ ਆਟੋਮੈਟਿਕ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ।

Related Articles

LEAVE A REPLY

Please enter your comment!
Please enter your name here

Latest Articles