ਨਵੀਂ ਦਿੱਲੀ : ਸਿਆਚਿਨ ਗਲੇਸ਼ੀਅਰ ’ਚ ਸਾਲਟੋਰੋ ਇਲਾਕੇ ’ਚ ਬੁੱਧਵਾਰ ਤੜਕੇ ਕਰੀਬ ਤਿੰਨ ਵਜੇ ਫਾਈਬਰ ਗਲਾਸ ਬੰਕਰ ’ਚ ਅੱਗ ਲੱਗਣ ਕਾਰਨ ਫੌਜ ਦੇ ਇਕ ਅਫਸਰ ਦੀ ਮੌਤ ਹੋ ਗਈ ਤੇ 3 ਜਵਾਨ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਗੋਲਾ-ਬਾਰੂਦ ਦੇ ਬੰਕਰ ’ਚ ਸ਼ਾਰਟ-ਸਰਕਟ ਨਾਲ ਅੱਗ ਲੱਗੀ।