34.1 C
Jalandhar
Friday, October 18, 2024
spot_img

ਤਿੰਨ ਰੋਜ਼ਾ ਪਾਰਟੀ ਸਕੂਲ ਆਰੰਭ

ਚੰਡੀਗੜ੍ਹ : ਇਥੇ ਸੀ ਪੀ ਆਈ ਦੇ ਸੂਬਾ ਹੈਡਕੁਆਟਰ ਵਿਖੇ ਤਿੰਨ-ਰੋਜ਼ਾ ਪਾਰਟੀ ਸਕੂਲ ਸ਼ੁੱਕਰਵਾਰ ਆਰੰਭ ਹੋਇਆ | ਸਭ ਤੋਂ ਪਹਿਲਾਂ ਵਿਦਿਆ ਵਿਭਾਗ ਦੇ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਸਾਥੀਆਂ ਨੂੰ ਜੀ-ਆਇਆਂ ਕਿਹਾ ਤੇ ਸਕੂਲ ਦੀ ਵਰਤਮਾਨ ਸਥਿਤੀਆਂ ਵਿਚ ਮਹੱਤਤਾ ਤੋਂ ਜਾਣੂ ਕਰਾਇਆ | ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਸਕੂਲ ਦਾ ਉਦਘਾਟਨ ਕੀਤਾ | ਕੇਂਦਰੀ ਪਾਰਟੀ ਸਕੂਲ ਦੇ ਪਿ੍ੰਸੀਪਲ ਅਨਿਲ ਰਾਜਿਮਵਾਲਾ ਨੇ ਮਾਰਕਸਵਾਦ ਕੀ ਹੈ? ਅਤੇ ਵਿਰੋਧ ਵਿਕਾਸੀ ਪਦਾਰਥਵਾਦ ਦੀ ਸਰਲ ਢੰਗ ਨਾਲ ਸਾਥੀਆਂ ਨੂੰ ਵਿਆਖਿਆ ਕੀਤੀ | ਜੇ ਐਨ ਯੂ ਤੋਂ ਆਏ ਮਾਹਿਰ ਅਮਿਤ ਜੀ ਰਾਜਨੀਤਕ ਆਰਥਿਕਤਾ ਪੜ੍ਹਾਉਣਗੇ | ਸਕੂਲ ਵਿਚ 18 ਜ਼ਿਲਿ੍ਹਆਂ ਵਿਚੋਂ 40 ਤਾ ਵੱਧ ਸਾਥੀ ਹਿੱਸਾ ਲੈ ਰਹੇ ਹਨ |

Related Articles

LEAVE A REPLY

Please enter your comment!
Please enter your name here

Latest Articles