ਗੁਰਦਾਸਪੁਰ ਦੀ ਹਾਲਤ ਹੋਰ ਖਰਾਬ

0
295

ਗੁਰਦਾਸਪੁਰ : ਜ਼ਿਲ੍ਹੇ ਦੇ 38 ਹੋਰ ਪਿੰਡ ਪਾਣੀ ਦੀ ਮਾਰ ਹੇਠ ਆਉਣ ਕਾਰਨ ਸ਼ੁੱਕਰਵਾਰ ਹੜ੍ਹ ਪ੍ਰਭਾਵਤ ਪਿੰਡਾਂ ਦੀ ਗਿਣਤੀ 90 ਤੱਕ ਪਹੁੰਚ ਗਈ | 30,000 ਲੋਕ ਬੇਘਰ ਹੋ ਗਏ ਹਨ | ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ | ਪ੍ਰਸ਼ਾਸਨ ਨੇ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਡਾਕਟਰਾਂ ਦੀਆਂ 15 ਟੀਮਾਂ ਭੇਜੀਆਂ ਹਨ |

LEAVE A REPLY

Please enter your comment!
Please enter your name here