ਰਾਸ਼ਟਰੀ ਚੰਨ ’ਤੇ 1 ਦਿਨ ਦਾ ਮਿਸ਼ਨ By ਨਵਾਂ ਜ਼ਮਾਨਾ - August 23, 2023 0 202 WhatsAppFacebookTwitterPrintEmail ਚੰਨ ’ਤੇ ਇੱਕ ਦਿਨ ਧਰਤੀ ਦੇ 14 ਦਿਨਾਂ ਦੇ ਬਰਾਬਰ ਹੁੰਦਾ ਹੈ। 23 ਅਗਸਤ ਨੂੰ ਚੰਨ ਦੇ ਦੱਖਣੀ ਧਰੁਵ ’ਤੇ ਸੂਰਜ ਨਿਕਲੇਗਾ। ਇੱਥੇ 14 ਦਿਨ ਤੱਕ ਦਿਨ ਰਹੇਗਾ। ਇਸ ਕਾਰਨ ਚੰਦਰਯਾਨ-3 ਦ ਲੈਂਡਰ ਅਤੇ ਰੋਵਰ 14 ਦਿਨਾ ਤੱਕ ਚੰਨ ਦੀ ਸਤ੍ਹਾ ’ਤੇ ਖੋਜ ਕਰੇਗਾ।