ਵਿਜੇਵਾੜਾ : ਆਂਧਰਾ ਦੇ ਵਿਜੈਵਾੜਾ ’ਚ ਚੇੱਨਈ-ਕੋਲਕਾਤਾ ਰਾਸ਼ਟਰੀ ਰਾਜਮਾਰਗ ’ਤੇ ਕੇ ਪੀ ਨਗਰ ਇਲਾਕੇ ’ਚ ਵੀਰਵਾਰ ਟੀ ਵੀ ਐੱਸ ਬਾਈਕ ਸ਼ੋਅਰੂਮ ’ਚ ਅੱਗ ਕਾਰਨ 400 ਤੋਂ ਵੱਧ ਦੋਪਹੀਆ ਵਾਹਨ ਸੜ ਗਏ। ਅੱਗ ’ਤੇ ਕਾਬੂ ਪਾਉਣ ’ਚ ਡੇਢ ਘੰਟਾ ਲੱਗਾ। 1000 ’ਚੋਂ ਚਾਰ-ਪੰਜ ਸੌ ਦੋਪਹੀਆ ਵਾਹਨ ਸੜ ਗਏ।