ਕੇਦਾਰਨਾਥ ਪਹੁੰਚੇ ਰਾਹੁਲ ਗਾਂਧੀ

0
178

ਦੇਹਰਾਦੂਨ : ਕਾਂਗਰਸ ਸਾਂਸਦ ਰਾਹੁਲ ਗਾਂਧੀ ਐਤਵਾਰ 5 ਦਿਨਾਂ ਦੇ ਨਿੱਜੀ ਦੌਰੇ ’ਤੇ ਕੇਦਾਰਨਾਥ ਪਹੁੰਚੇ। ਪੰਜ ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ 2024 ਲੋਕ ਸਭਾ ਚੋਣਾਂ ’ਚ ਜਿੱਤ ਲਈ ਉਨ੍ਹਾ ਇੱਥੇ ਪੂਜਾ ਕੀਤੀ। ਉਤਰਾਖੰਡ ਕਾਂਗਰਸ ਨੇ ਟਵਿੱਟਰ ’ਤੇ ਲਿਖਿਆਰਾਹੁਲ ਗਾਂਧੀ ਉਤਰਾਖੰਡ ਦੀ ਧਾਰਮਿਕ ਯਾਤਰਾ ’ਤੇ ਹਨ। ਇਸ ਦੌਰਾਨ ਕੋਈ ਰਾਜਨੀਤਕ ਪ੍ਰੋਗਰਾਮ ਨਹੀਂ ਹੋਵੇਗਾ। ਪੂਜਾ ਪ੍ਰਾਰਥਨਾ ਤੋਂ ਬਾਅਦ ਉਨ੍ਹਾ ਕੇਦਾਰਨਾਥ ਦੇ ਨਿਰਮਾਣ ਕੰਮਾਂ ਦਾ ਵੀ ਜਾਇਜ਼ਾ ਲਿਆ। ਇਸ ਤੋਂ ਪਹਿਲਾਂ 2015 ’ਚ ਰਾਹੁਲ ਪੈਦਲ ਯਾਤਰਾ ਕਰਕੇ ਕੇਦਾਰਨਾਥ ਪਹੁੰਚੇ ਸਨ।

LEAVE A REPLY

Please enter your comment!
Please enter your name here