ਪੰਜਾਬ ਦਾ ਮਿ੍ਣਾਲ ਗਰਗ ਛਾ ਗਿਆ

0
488

ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਨੇ ਜੇ ਈ ਏ-ਮੇਨ ਦਾ ਨਤੀਜਾ ਐਲਾਨ ਦਿੱਤਾ ਹੈ | ਇੰਜੀਨੀਅਰਿੰਗ ਕਾਲਜਾਂ/ ਸੰਸਥਾਨਾਂ ਵਿਚ ਦਾਖਲਿਆਂ ਵਾਲੀ ਇਸ ਪ੍ਰੀਖਿਆ ‘ਚ 14 ਉਮੀਦਵਾਰਾਂ ਨੇ ਪਰਫੈਕਟ 100 ਦਾ ਸਕੋਰ ਹਾਸਲ ਕੀਤਾ ਹੈ, ਜਿਨ੍ਹਾਂ ਵਿਚ ਪੰਜਾਬ ਦਾ ਮਿ੍ਣਾਲ ਗਰਗ ਤੇ ਹਰਿਆਣਾ ਦਾ ਸਾਰਥਕ ਮਹੇਸ਼ਵਰੀ ਵੀ ਸ਼ਾਮਲ ਹਨ | ਜੇ ਈ ਈ-ਮੇਨ 2022 ਦੇ ਇਸ ਪਹਿਲੇ ਸੰਸਕਰਣ ‘ਚ ਸਿਖਰਲਾ ਸਕੋਰ ਹਾਸਲ ਕਰਨ ਵਾਲੇ ਉਮੀਦਵਾਰਾਂ ਵਿਚੋਂ ਤਿਲੰਗਾਨਾ ਚਾਰ ਨਾਲ ਪਹਿਲੇ, ਜਦੋਂਕਿ ਆਂਧਰਾ ਪ੍ਰਦੇਸ਼ 3 ਨਾਲ ਦੂਜੇ ਸਥਾਨ ‘ਤੇ ਹੈ |

LEAVE A REPLY

Please enter your comment!
Please enter your name here