ਪੇ ਟੀ ਐੱਮ ਵੱਲੋਂ ਹਜ਼ਾਰ ਤੋਂ ਵੱਧ ਮੁਲਾਜ਼ਮਾਂ ਦੀ ਛਾਂਟੀ

0
262

ਨਵੀਂ ਦਿੱਲੀ : ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਪੇ ਟੀ ਐੱਮ ਦੀ ਮੂਲ ਕੰਪਨੀ ਵਨ-97 ਕਮਿਊਨੀਕੇਸ਼ਨਜ਼ ਨੇ 1000 ਤੋਂ ਵੱਧ ਮੁਲਾਜ਼ਮਾਂ ਨੂੰ ਕੱਢ ਦਿੱਤਾ ਹੈ।
ਪੀਟੀਐੱਮ ਵੱਖ-ਵੱਖ ਕਾਰੋਬਾਰਾਂ ਨੂੰ ਮੁੜ ਸੰਗਠਤ ਕਰਨ ਦੀ ਪ੍ਰਕਿਰਿਆ ’ਚ ਹੈ ਅਤੇ ਇਸ ਤਰ੍ਹਾਂ ਕੰਪਨੀ ਨੇ ਲਾਗਤ ਨੂੰ ਘਟਾਉਣ ਲਈ ਵੱਡੀ ਛਾਂਟੀ ਕੀਤੀ ਹੈ। ਇਸ ਛਾਂਟੀ ਕਾਰਨ ਉਸ ਦੇ ਕੁੱਲ ਮੁਲਾਜ਼ਮਾਂ ਦੇ 10 ਫੀਸਦੀ ਪ੍ਰਭਾਵਤ ਹੋਣਗੇ। ਛਾਂਟੀ ਤੋਂ ਇਲਾਵਾ ਕੰਪਨੀ ਨੇ ਸਮਾਲ ਟਿਕਟ ਕੰਜ਼ਿਊਮਰ ਲੈਂਡਿੰਗ ਅਤੇ ਬਾਇ ਨਾਓ ਪੇਅ ਲੇਟਰ ਵਰਗੀਆਂ ਸੇਵਾਵਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।

LEAVE A REPLY

Please enter your comment!
Please enter your name here