ਸਾਨ੍ਹ ਨਾਲ ਪੰਗਾ ਲੈਂਦੇ ਦੋ ਮਰੇ

0
218

ਸ਼ਿਵਗੰਗਾ : ਤਾਮਿਲਨਾਡੂ ਦੇ ਸ਼ਿਵਗੰਗਾ ਨੇੜੇ ਸੀਰਾਵਯਲ ਵਿਖੇ ਜੱਲੀਕੱਟੂ (ਸਾਨ੍ਹ ਨੂੰ ਕਾਬੂ ’ਚ ਕਰਨ ਵਾਲੀ ਖੇਡ), ਦੌਰਾਨ 11 ਸਾਲਾ ਮੁੰਡੇ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲਸ ਅਨੁਸਾਰ ਘਟਨਾ ਵਾਲੀ ਥਾਂ ’ਤੇ ਸਾਨ੍ਹ ਦੇ ਹਮਲੇ ’ਚ ਮੁੰਡਾ ਅਤੇ ਕਰੀਬ 30 ਸਾਲ ਦਾ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਬਾਅਦ ਵਿਚ ਦੋਵਾਂ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here