ਗੁਜਰਾਤ ’ਚ 13 ਵਿਦਿਆਰਥੀਆਂ ਤੇ 2 ਟੀਚਰਾਂ ਦੀ ਝੀਲ ’ਚ ਡੁੱਬਣ ਨਾਲ ਮੌਤ

0
181

ਅਹਿਮਦਾਬਾਦ : ਗੁਜਰਾਤ ਦੇ ਵਡੋਦਰਾ ਦੇ ਹਰਣੀ ਸਥਿਤ ਮੋਟਨਾਥ ਝੀਲ ਵਿਚ ਵੀਰਵਾਰ ਕਿਸ਼ਤੀ ਪਲਟਣ ਨਾਲ 13 ਬੱਚਿਆਂ ਤੇ 2 ਟੀਚਰਾਂ ਦੀ ਮੌਤ ਹੋ ਗਈ। ਕਿਸ਼ਤੀ ’ਤੇ 23 ਸਕੂਲੀ ਬੱਚੇ ਤੇ ਚਾਰ ਟੀਚਰ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਨਿਊ ਸਨਰਾਈਜ਼ ਸਕੂਲ ਦੇ ਬੱਚੇ ਬਿਨਾਂ ਲਾਈਫ ਜੈਕਟ ਦੇ ਝੀਲ ਵਿਚ ਘੁੰਮ ਰਹੇ ਸਨ। ਫਾਇਰ ਬਿ੍ਰਗੇਡ ਦੇ ਮੁਲਾਜ਼ਮਾਂ ਨੇ 2 ਟੀਚਰਾਂ ਤੇ 10 ਬੱਚਿਆਂ ਨੂੰ ਬਚਾਅ ਲਿਆ।

LEAVE A REPLY

Please enter your comment!
Please enter your name here