ਕਸ਼ਮੀਰ ’ਚ ਭਾਰੀ ਮੀਂਹ ਤੇ ਬਰਫਬਾਰੀ

0
191

ਸ੍ਰੀਨਗਰ : ਰਾਮਬਨ ਜ਼ਿਲ੍ਹੇ ’ਚ ਭਾਰੀ ਮੀਂਹ ਕਾਰਨ ਮੇਹਦ-ਕੈਫੇਟੇਰੀਆ ਤੇ ਤਬੇਲਾ ਚਮਲਵਾਸ ਵਿਚਾਲੇ ਢਿੱਗਾਂ ਡਿੱਗਣ ਨਾਲ ਸੋਮਵਾਰ ਸ੍ਰੀਨਗਰ-ਜੰਮੂ ਕੌਮੀ ਮਾਰਗ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਘਾਟੀ ’ਚ ਅਗਲੇ 48 ਘੰਟੇ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਗੁਲਮਰਗ ਸਕੀਇੰਗ ਰਿਜ਼ਾਰਟ ’ਚ 24 ਘੰਟਿਆਂ ’ਚ ਕਰੀਬ 1.5 ਫੁੱਟ ਬਰਫਬਾਰੀ ਹੋਈ ਹੈ। ਕੁਪਵਾੜਾ, ਹੰਦਵਾੜਾ ਅਤੇ ਸੋਨਮਰਗ ’ਚ ਵੀ ਬਰਫਬਾਰੀ ਦੀਆਂ ਰਿਪੋਰਟਾਂ ਹਨ।

LEAVE A REPLY

Please enter your comment!
Please enter your name here