ਸੀ ਐੱਮ ਓ ਬਲਾਤਕਾਰ ਦੇ ਦੋਸ਼ ’ਚ ਗਿ੍ਰਫਤਾਰ

0
153

ਇੰਦੌਰ : ਮੱਧ ਪ੍ਰਦੇਸ਼ ਦੇ ਸ਼ਹਡੋਲ ਜ਼ਿਲ੍ਹੇ ਦੇ ਸੀ ਐੱਮ ਓ ਨੂੰ ਇੰਦੌਰ ’ਚ ਕੌਮੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ (ਨੀਟ) ਦੀ ਤਿਆਰੀ ਕਰ ਰਹੀ 20 ਸਾਲਾ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਗਿਆ ਹੈ। 30 ਸਾਲਾ ਸੀ ਐੱਮ ਓ ਕਿ੍ਰਕਟ ਖੇਡ ਰਿਹਾ ਸੀ ਜਦੋਂ ਉਸ ਨੂੰ ਗਿ੍ਰਫਤਾਰ ਕੀਤਾ ਗਿਆ। ਸੀ ਐੱਮ ਓ ਅਤੇ ਪੀੜਤ ਪਹਿਲਾਂ ਤੋਂ ਹੀ ਇੱਕ-ਦੂਜੇ ਤੋਂ ਜਾਣੂ ਹਨ।
ਇੰਦੌਰ ’ਚ ਨੀਟ ਦੀ ਤਿਆਰੀ ਕਰ ਰਹੀ ਵਿਦਿਆਰਥਣ ਨੇ 23 ਮਾਰਚ ਨੂੰ ਸ਼ਹਿਰ ਦੇ ਥਾਣੇ ’ਚ ਸੀ ਐੱਮ ਓ ਖਿਲਾਫ ਬਲਾਤਕਾਰ ਦੇ ਦੋਸ਼ ’ਚ ਕੇਸ ਦਰਜ ਕਰਵਾਇਆ ਸੀ।

LEAVE A REPLY

Please enter your comment!
Please enter your name here