ਰਾਸ਼ਟਰੀ ਪੰਜਾਬ ’ਚ ਮੌਨਸੂਨ ਆਉਣ ’ਚ ਦੋ ਕੁ ਦਿਨ ਰਹਿ ਗਏ By ਨਵਾਂ ਜ਼ਮਾਨਾ - June 26, 2024 0 150 WhatsAppFacebookTwitterPrintEmail ਨਵੀਂ ਦਿੱਲੀ : ਮੌਸਮ ਵਿਭਾਗ ਨੇ ਕਿਹਾ ਹੈ ਕਿ ਉੱਤਰ-ਪੱਛਮੀ ਭਾਰਤ ਵਿਚ 28 ਤੋਂ 30 ਜੂਨ ਤੱਕ ਭਾਰੀ ਤੋਂ ਕਾਫੀ ਭਾਰੀ ਬਾਰਸ਼ ਹੋਣ ਦੀ ਆਸ ਹੈ। ਪੰਜਾਬ ਦੇ ਉੱਤਰੀ ਹਿੱਸਿਆਂ ਵਿਚ ਅਗਲੇ 3-4 ਦਿਨਾਂ ਵਿਚ ਮੌਨਸੂਨ ਪੁੱਜਣ ਦੇ ਆਸਾਰ ਹਨ।