ਹਿਮਾਚਲ ’ਚ ਸੂਮੋ ਖੱਡ ’ਚ ਡਿੱਗਣ ਨਾਲ ਪਠਾਨਕੋਟ ਦੇ 3 ਜਣਿਆਂ ਦੀ ਮੌਤ

0
122

ਚੰਬਾ : ਭਰਮੌਰ ਇਲਾਕੇ ਦੀ ਭਰਮਾਣੀ ਸੜਕ ’ਤੇ ਬੁੱਧਵਾਰ ਸਵੇਰੇ ਕਰੀਬ 9 ਵਜੇ ਟਾਟਾ ਸੂਮੋ ਦੇ ਖੱਡ ’ਚ ਡਿੱਗਣ 3 ਜਣਿਆਂ ਦੀ ਮੌਤ ਹੋ ਗਈ ਤੇ 10 ਜ਼ਖਮੀਂ ਹੋ ਗਏ। ਇਹ ਮਣੀ ਮਹੇਸ਼ ਦੇ ਦਰਸ਼ਨ ਦੇ ਬਾਅਦ ਭਰਮਾਣੀ ਮਾਤਾ ਦੇ ਦਰਸ਼ਨ ਕਰਕੇ ਭਰਮੌਰ ਪਰਤ ਰਹੇ ਸਨ। ਮਿ੍ਰਤਕਾਂ ’ਚ ਨੇਹਾ (21) ਪੁੱਤਰੀ ਜਨਕ, ਦੀਕਸ਼ਾ (39) ਪਤਨੀ ਰਾਜੇਸ਼ ਕੁਮਾਰ ਤੇ ਲਾਡੀ (ਸਾਰੇ ਪਠਾਨਕੋਟ ਦੇ) ਸ਼ਾਮਲ ਹਨ। ਜ਼ਖਮੀਆਂ ਵਿਚ ਵੀ 9 ਪਠਾਨਕੋਟ ਦੇ ਤੇ ਇਕ ਆਸ਼ੀਸ਼ ਯੂ ਪੀ ਦਾ ਹੈ।

LEAVE A REPLY

Please enter your comment!
Please enter your name here