24 C
Jalandhar
Friday, October 18, 2024
spot_img

ਬਸਤਰ ‘ਚ 7 ਨਕਸਲੀ ਮੁਕਾਬਲੇ ‘ਚ ਮਾਰੇ

ਰਾਏਪੁਰ : ਛੱਤੀਸਗੜ੍ਹ ਦੇ ਬਸਤਰ ਖੇਤਰ ਵਿਚ ਸੁਰੱਖਿਆ ਜਵਾਨਾਂ ਨੇ ਸ਼ੁੱਕਰਵਾਰ ਮੁਕਾਬਲੇ ਵਿਚ 7 ਨਕਸਲੀ ਮਾਰ ਦਿੱਤੇ | ਮੁਕਾਬਲਾ ਨਾਰਾਇਣਪੁਰ ਤੇ ਦਾਂਤੇਵਾੜਾ ਜ਼ਿਲਿ੍ਹਆਂ ਦੀ ਹੱਦ ‘ਤੇ ਦਿਨੇ ਕਰੀਬ ਇਕ ਵਜੇ ਸ਼ੁਰੂ ਹੋਇਆ ਸੀ | ਗੋਲੀਆਂ ਦੀਆਂ ਆਵਾਜ਼ਾਂ ਖਾਮੋਸ਼ ਹੋਣ ਤੋਂ ਬਾਅਦ ਨਕਸਲੀਆਂ ਦੀਆਂ 7 ਲਾਸ਼ਾਂ ਦੇ ਨਾਲ ਇਕ ਏ ਕੇ 47 ਰਾਈਫਲ, ਇਕ ਐੱਸ ਐੱਲ ਆਰ ਤੇ ਗੋਲੀ-ਸਿੱਕਾ ਮਿਲਿਆ | ਬਸਤਰ ਖੇਤਰ ਵਿਚ ਪੈਂਦੇ 7 ਜ਼ਿਲਿ੍ਹਆਂ ਵਿਚ ਸੁਰੱਖਿਆ ਬਲ ਇਸ ਸਾਲ ਹੁਣ ਤੱਕ 164 ਨਕਸਲੀਆਂ ਨੂੰ ਮਾਰ ਚੁੱਕੇ ਹਨ |

Related Articles

LEAVE A REPLY

Please enter your comment!
Please enter your name here

Latest Articles