ਸੜਕ ’ਤੇ ਕੇਕ ਕੱਟਣਾ ਮਹਿੰਗਾ ਪਿਆ

0
144

ਪਥਨਮਥਿੱਟਾ : ਕੇਰਲਾ ਦੇ ਪਥਿਨਮਥਿੱਟਾ ’ਚ ਪੀਟਰਜ਼ ਜੰਕਸ਼ਨ ’ਚ ਜਨਤਕ ਮਾਰਗ ’ਤੇ ਕੇਕ ਕੱਟ ਕੇ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਵਾਲੇ ਕੁਝ ਵਿਅਕਤੀਆਂ ਖਿਲਾਫ ਪੁਲਸ ਨੇ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਹੈ।
ਕਰੀਬ 20 ਅਗਿਆਤ ਵਿਅਕਤੀਆਂ ਦਾ ਪਤਾ ਲਾਉਣ ਲਈ ਜਾਂਚ ਦਾ ਦਾਇਰਾ ਵਧਾਇਆ ਗਿਆ ਹੈ।