ਰਾਸ਼ਟਰੀ ਵਿਆਹ ਅੱਜ By ਨਵਾਂ ਜ਼ਮਾਨਾ - November 14, 2024 0 122 WhatsAppFacebookTwitterPrintEmail ਜਲੰਧਰ : ਹਾਕੀ ਉਲੰਪੀਅਨ ਆਕਾਸ਼ਦੀਪ ਸਿੰਘ ਦੀ ਬੁੱਧਵਾਰ ਹਰਿਆਣਾ ਦੀ ਉਲੰਪੀਅਨ ਮੋਨਿਕਾ ਮਲਿਕ ਨਾਲ ਫਗਵਾੜਾ ਰੋਡ ’ਤੇ ਪੈਂਦੇ ਪੈਲੇਸ ’ਚ ਮੰਗਣੀ ਹੋਈ ਤੇ ਵਿਆਹ ਅੱਜ ਮੁਹਾਲੀ ’ਚ ਹੋ ਰਿਹਾ ਹੈ। ਆਕਾਸ਼ਦੀਪ ਪੰਜਾਬ ਪੁਲਸ ’ਚ ਡੀ ਐੱਸ ਪੀ ਹੈ।