ਸੁਖਬੀਰ ਦੇ ਪੈਰ ਦੀ ਸਰਜਰੀ

0
180

ਚੰਡੀਗੜ੍ਹ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੀ ਜੀ ਆਈ ’ਚ ਓ ਆਰ ਆਈ ਐੱਫ ਸਰਜਰੀ ਸਫਲ ਰਹੀ ਹੈ। ਸਰਜਰੀ ਰਾਹੀਂ ਸੱਟ ਜਲਦੀ ਠੀਕ ਕਰਨ ਲਈ ਪੈਰ ’ਚ ਛੋਟੀ ਪਲੇਟ ਪਾਈ ਗਈ ਹੈ। ਬੁੱਧਵਾਰ ਸੁਖਬੀਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੇਨਤੀ ਪੱਤਰ ਦੇਣ ਲਈ ਪਹੁੰਚੇ ਸਨ। ਇਸ ਦੌਰਾਨ ਸੰਤੁਲਨ ਵਿਗੜਨ ਕਾਰਨ ਸੱਜੇ ਪੈਰ ਦੀ ਉਂਗਲ ਟੁੱਟ ਗਈ ਸੀ।