ਰੂਸ ਤੋਂ ਤੇਲ ਖਰੀਦਣ ਨੂੰ ਸਹੀ ਦੱਸਿਆ

0
363

ਬੈਂਕਾਕ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਰੂਸ ਤੋਂ ਤੇਲ ਖਰੀਦਣ ਦੇ ਭਾਰਤ ਦੇ ਫੈਸਲੇ ਦੀ ਅਮਰੀਕਾ ਅਤੇ ਦੁਨੀਆ ਦੇ ਹੋਰ ਦੇਸ਼ ਭਾਵੇਂ ਪ੍ਰਸੰਸਾ ਨਾ ਕਰਨ, ਪਰ ਤੇਲ ਅਤੇ ਗੈਸ ਦੀਆਂ ਗੈਰ-ਵਾਜਬ ਉੱਚੀਆਂ ਕੀਮਤਾਂ ਦੇ ਮੱਦੇਨਜ਼ਰ ਆਪਣੇ ਲੋਕਾਂ ਪ੍ਰਤੀ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੈ। ਜੈਸ਼ੰਕਰ ਭਾਰਤ-ਥਾਈਲੈਂਡ ਸਾਂਝੇ ਕਮਿਸ਼ਨ ਦੀ ਨੌਵੀਂ ਮੀਟਿੰਗ ’ਚ ਸ਼ਾਮਲ ਹੋਣ ਲਈ ਇੱਥੇ ਪਹੁੰਚੇ।

LEAVE A REPLY

Please enter your comment!
Please enter your name here