ਪੰਜਾਬ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਚਾਈਨਾ ਡੋਰ ਨੇ ਜਾਨ ਲਈ By ਨਵਾਂ ਜ਼ਮਾਨਾ - January 13, 2025 0 273 WhatsAppFacebookTwitterPrintEmail ਅਜਨਾਲਾ : ਲੋਹੜੀ ਵਾਲੇ ਦਿਨ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਚਾਈਨਾ ਡੋਰ ਨੇ ਜਾਨ ਲੈ ਲਈ। ਪਵਨਦੀਪ ਸਿੰਘ ਪੁੱਤਰ ਜਗੀਰ ਸਿੰਘ ਅਜਨਾਲੇ ਤੋਂ ਆਪਣੇ ਪਿੰਡ ਭਲਾ ਪਿੰਡ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਥੋੜ੍ਹੀ ਹੀ ਦੂਰ ਜਾ ਕੇ ਉਸ ਦੇ ਗਲੇ ’ਚ ਚਾਈਨਾ ਡੋਰ ਫਿਰ ਗਈ ਤੇ ਉਹ ਉੱਥੇ ਹੀ ਡਿੱਗ ਪਿਆ।