ਪੰਜਾਬ ਬੱਬੂ ਤੀਰ ਨੂੰ ਵੱਡਾ ਅਹੁਦਾ By ਨਵਾਂ ਜ਼ਮਾਨਾ - February 25, 2025 0 97 WhatsAppFacebookTwitterPrintEmail ਚੰਡੀਗੜ੍ਹ : ਪੰਜਾਬ ਸਰਕਾਰ ਨੇ ਹਰਮੋਹਨ ਕੌਰ ਸੰਧੂ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦਾ ਵਾਧੂ ਚਾਰਜ ਦਿੱਤਾ ਹੈ। ਬੀਬੀ ਸੰਧੂ, ਜਿਨ੍ਹਾ ਨੂੰ ਬੱਬੂ ਤੀਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਇਸ ਵੇਲੇ ਕਮਿਸ਼ਨ ਦੇ ਮੈਂਬਰ ਹਨ। ਉਹ ਅਗਲੇ ਹੁਕਮਾਂ ਤੱਕ ਚੇਅਰਮੈਨ ਰਹਿਣਗੇ।