ਪੰਜਾਬ ਹੰਸ ਦੀ ਪਤਨੀ ਦਾ ਦੇਹਾਂਤ By ਨਵਾਂ ਜ਼ਮਾਨਾ - April 2, 2025 0 132 WhatsAppFacebookTwitterPrintEmail ਜਲੰਧਰ : ਗਾਇਕ ਤੇ ਸਾਬਕਾ ਸਾਂਸਦ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਬੁੱਧਵਾਰ ਬਾਅਦ ਦੁਪਹਿਰ ਦੇਹਾਂਤ ਹੋ ਗਿਆ। ਉਨ੍ਹਾ ਟੈਗੋਰ ਹਸਪਤਾਲ ਵਿੱਚ ਆਖਰੀ ਸਾਹ ਲਿਆ।