ਪੰਜਾਬ ਡਾ. ਅਟਵਾਲ ਦਾ ਅੰਤਮ ਸੰਸਕਾਰ ਭਲਕੇ By ਨਵਾਂ ਜ਼ਮਾਨਾ - April 2, 2025 0 191 WhatsAppFacebookTwitterPrintEmail ਜਲੰਧਰ : ਉੱਘੇ ਆਲੋਚਕ ਤੇ ‘ਨਵਾਂ ਜ਼ਮਾਨਾ’ ਦੇ ਸਾਬਕਾ ਸਾਹਿਤ ਸੰਪਾਦਕ ਡਾ. ਹਰਜਿੰਦਰ ਸਿੰਘ ਅਟਵਾਲ ਦਾ ਅੰਤਮ ਸੰਸਕਾਰ ਉਨ੍ਹਾ ਦੇ ਜੱਦੀ ਪਿੰਡ ਚਾੜ੍ਹਕੇ (ਨੇੜੇ ਭੋਗਪੁਰ) ਵਿਖੇ 4 ਅਪ੍ਰੈਲ ਨੂੰ ਦੁਪਹਿਰ 12 ਵਜੇ ਕੀਤਾ ਜਾਵੇਗਾ।