ਪੰਜਾਬ ਅੱਜ ਤੋਂ ਪੜ੍ਹਾਈ ਸ਼ੁਰੂ By ਨਵਾਂ ਜ਼ਮਾਨਾ - May 11, 2025 0 125 WhatsAppFacebookTwitterPrintEmail ਚੰਡੀਗੜ੍ਹ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੂਰੇ ਪੰਜਾਬ ’ਚ ਸਕੂਲ-ਕਾਲਜ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਹਨ। 12 ਮਈ ਤੋਂ ਰੈਗੂਲਰ ਕਲਾਸਾਂ ਲੱਗਣਗੀਆਂ ਤੇ ਤੈਅ ਸ਼ਡਿਊਲ ਅਨੁਸਾਰ ਹੀ ਪ੍ਰੀਖਿਆਵਾਂ ਹੋਣਗੀਆਂ।