ਮਹਾਂ ਸੰਮੇਲਨ ਲਈ ਦੋ ਲੱਖ ਰੁਪਏ ਫੰਡ

0
143

ਜਲੰਧਰ : ਸੀ ਪੀ ਆਈ ਦੇ ਮਹਾਂਸੰਮੇਲਨ ਲਈ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਵੱਲੋਂ ਪ੍ਰਧਾਨ ਰਛਪਾਲ ਸਿੰਘ ਬੜਾ ਪਿੰਡ ਦੋ ਲੱਖ ਦਾ ਚੈੱਕ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੂੰ ਭੇਟ ਕਰਦੇ ਹੋਏ। ਉਨ੍ਹਾਂ ਨਾਲ ਫਾਊਂਡੇਸ਼ਨ ਮੈਂਬਰ ਗੁਰਮੀਤ ਸਿੰਘ, ਪਿ੍ਰਥੀਪਾਲ ਸਿੰਘ ਮਾੜੀਮੇਘਾ, ਰਜਿੰਦਰ ਮੰਡ ਤੇ ਚੰਦ ਫਤਿਹਪੁਰੀ ਨਜ਼ਰ ਆ ਰਹੇ ਹਨ।