ਪੁਰਸਕਾਰ ਵਾਪਸ

0
316

ਬੇਂਗਲੁਰੂ : ਉੱਘੇ ਪੱਤਰਕਾਰ ਅਤੇ ਮੈਗਸੇਸੇ ਐਵਾਰਡੀ ਪੀ ਸਾਈਨਾਥ ਨੇ ਕਿਹਾ ਹੈ ਕਿ ਉਹ ਬਸਵਾਸ੍ਰੀ ਪੁਰਸਕਾਰ ਵਾਪਸ ਕਰ ਰਹੇ ਹਨ। ਉਨ੍ਹਾ ਨੂੰ 2017 ਵਿਚ ਮੁਰੂਘਾ ਮੱਠ ਨੇ ਇਹ ਦਿੱਤਾ ਸੀ। ਮੁਰੂਘਾ ਮੱਠ ਦੇ ਮੁੱਖ ਪੁਜਾਰੀ ਸ਼ਿਵਮੂਰਤੀ ਮੁਰੂਘਾ ਸਰਨਾਰੂ ਨੂੰ ਸਕੂਲੀ ਕੁੜੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here