ਲੁਧਿਆਣਾ (ਰੈਕਟਰ ਕਥੂਰੀਆ)
ਸੀ ਪੀ ਆਈ ਪੰਜਾਬ ਦੇ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਕਾਮਰੇਡ ਰਮੇਸ਼ ਰਤਨ ਦੇ ਪਿਤਾ ਰਾਮ ਰਤਨ ਨੂੰ ਬੁੱਧਵਾਰ ਭਾਵਭਿੰਨੀਆਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ | ਉਨ੍ਹਾ ਫੌਜ ਦੇ ਇੰਜੀਨੀਅਰਿੰਗ ਵਿਭਾਗ ‘ਚ ਸੇਵਾ ਕੀਤੀ ਸੀ | ਉਨ੍ਹਾ ਦੇ ਦੂਜੇ ਪੁੱਤਰ ਦੀਪਕ ਕੁਮਾਰ ਹਨ | ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਸੀ ਪੀ ਆਈ ਪੰਜਾਬ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਲੁਧਿਆਣਾ ਤੋਂ ਰਾਜਿੰਦਰ ਪਾਲ ਸਿੰਘ ਅÏਲਖ, ਡਾਕਟਰ ਅਰੁਣ ਮਿੱਤਰਾ, ਨਰੇਸ਼ ਗÏੜ, ਉਘੇ ਚਿੰਤਕ ਸਤਨਾਮ ਚਾਨਾ, ਉਘੇ ਸਾਹਿਤਕਾਰ ਡਾਕਟਰ ਗੁਲਜ਼ਾਰ ਪੰਧੇਰ, ਉਘੇ ਸਨਅਤੀ ਉਦਮੀ ਗੁਰਵੰਤ ਸਿੰਘ, ਕਿਸਾਨ ਆਗੂ ਚਮਕÏਰ ਸਿੰਘ, ਸੀਨੀਅਰ ਕਮਿਊਨਿਸਟ ਸ਼ਖ਼ਸੀਅਤ ਅਮਰਜੀਤ ਕÏਰ, ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਤਰਸੇਮ ਲਾਲ, ਪਿ੍ੰਸੀਪਲ ਨਿਰਮਲ ਸਿੰਘ, ਖੰਨਾ ਤੋਂ ਰਘਬੀਰ ਸਿੰਘ, ਪੰਚਾਇਤ ਮੈਂਬਰ ਰਾਮ ਆਸਰਾ, ਮਹਿੰਦਰ ਪਾਲ ਸਿੰਘ ਮੁਹਾਲੀ, ਪੰਜਾਬ ਰਾਜਪੂਤ ਸਭਾ, ਰਮੇਸ਼ ਕÏਸ਼ਲ, ਮੁਲਾਜ਼ਮ ਆਗੂ ਵਿਜੇ ਕੁਮਾਰ ਅਤੇ ਪੀਪਲਜ਼ ਮੀਡੀਆ ਲਿੰਕ ਸਮੇਤ ਕਈ ਆਗੂ ਅਤੇ ਪ੍ਰਤੀਨਿਧੀ ਸ਼ਾਮਲ ਹੋਏ¢ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਕੁਝ ਹੋਰਨਾਂ ਨੇ ਸੋਗ ਸੁਨੇਹੇ ਭੇਜੇ¢ਅਸ਼ਵਨੀ ਕੁਮਾਰ ਸ਼ਰਮਾ, ਤਰਲੋਚਨ ਸਿੰਘ, ਜਗਜੀਤ ਸਿੰਘ, ਕੁਲਦੀਪ ਸਿੰਘ ਭੋਲਾ, ਕਾਮਰੇਡ ਅਨੋਦ, ਡਾਕਟਰ ਰਾਮ, ਸੰਜੀਤ ਕੁਮਾਰ ਅਤੇ ਹੋਰ ਕਈ ਸਾਥੀ ਵੀ ਮÏਜੂਦ ਰਹੇ¢ ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ | ਮੰਚ ਸੰਚਾਲਨ ਗੁਲਜ਼ਾਰ ਗੋਰੀਆ ਨੇ ਕੀਤਾ¢





