ਪੰਜਾਬ ਭੁੱਲਰ ਦੇ ਰਿਮਾਂਡ ‘ਚ ਵਾਧਾ By ਨਵਾਂ ਜ਼ਮਾਨਾ - March 29, 2026 0 6 WhatsAppFacebookTwitterPrintEmail ਅੰਮ੍ਰਿਤਸਰ : ਪੰਜਾਬ ਰਾਜ ਗੁਦਾਮ ਨਿਗਮ ਦੇ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਮਾਮਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਰਿਮਾਂਡ ਅਦਾਲਤ ਨੇ ਤਿੰਨ ਦਿਨ ਹੋਰ ਵਧਾ ਦਿੱਤਾ ਹੈ।